ਰੋਜ਼ ਨਹਾਉਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਲੜਕੀ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਈ ਸਾਲਾਂ ਤੋਂ ਨਹੀਂ ਨਹਾਉਂਦੀ। ਜੀ ਹਾਂ, ਨਹਾਉਣਾ ਤਾਂ ਦੂਰ ਦੀ ਗੱਲ ਹੈ ਇਸ ਲੜਕੀ ਨੇ ਸਾਲਾਂ ਤੋਂ ਪਾਣੀ ਨੂੰ ਛੂਹਿਆ ਤੱਕ ਨਹੀਂ। ਇਸ ਲੜਕੀ ਨੂੰ ਪਾਣੀ ਤੋਂ ਐਲਰਜੀ ਹੈ।
ਮੇਲਬਰਨ ਦੀ ਰਹਿਣ ਵਾਲੀ ਅਸ਼ਲੇਇ ਨੂੰ ਪਾਣੀ ਤੋਂ ਐਲਰਜੀ ਹੈ। ਅਸ਼ਲੇਇ 14 ਸਾਲ ਸੀ ਉਦੋਂ ਤੋਂ ਹੀ ਇਹ ਪਾਣੀ ਤੋਂ ਦੂਰ ਰਹਿੰਦੀ ਹੈ। ਉਸ ਨੇ ਅੱਜ ਤੱਕ ਵੀ ਸਵੀਮਿੰਗ ਨਹੀਂ ਕੀਤੀ।
ਪਸੀਨਾ ਆਉਣ ਦੇ ਕਾਰਨ ਨਾਲ ਉਸ ਦੇ ਸਰੀਰ 'ਚ ਲਾਲ ਰੈਸ਼ੇਜ ਪੈ ਜਾਂਦੇ ਹਨ। ਪਾਣੀ ਦੀ ਐਲਰਜੀ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨੇ ਪੈਂਦਾ ਹੈ। ਅਸ਼ਲੇਇ ਦਾ ਕਹਿਣਾ ਹੈ ਕਿ ਪਾਣੀ ਦੀ ਐਲਰਜੀ ਕਾਰਨ ਨਾ ਹੀ ਬਾਹਰ ਜਾ ਸਕਦੀ ਹਾਂ ਅਤੇ ਕਦੀ-ਕਦੀ ਇੰਨੀ ਖੁਜ਼ਲੀ ਹੁੰਦੀ ਹੈ ਕਿ ਖਾਰਿਸ਼ ਕਰਨ ਨਾਲ ਖੂਨ ਵੀ ਆਉਂਦਾ ਹੈ। ਉਸ ਦੀ ਮਾਂ ਅਤੇ ਪਾਰਟਨਰ ਹਮੇਸ਼ਾ ਉਸ ਦੀ ਮਦਦ ਕਰਦੇ ਹਨ।
ਫੈਸ਼ਨੇਬਲ ਮਹਿੰਦੀ ਡਿਜ਼ਾਈਨ
NEXT STORY